ਮਾਛੀਵਾੜਾ ’ਚ ਇੰਡੀਅਨ ਬੈਂਕ 'ਚ ਲੱਗੀ ਭਿਆਨਕ ਅੱਗ, ਲੱਖਾਂ ਦੀ ਨਕਦੀ ਸੁਰੱਖਿਅਤ - Machhiwara Indian bank

🎬 Watch Now: Feature Video

thumbnail

By

Published : Dec 31, 2020, 11:01 PM IST

ਮਾਛੀਵਾੜਾ ਸਾਹਿਬ: ਸਮਰਾਲਾ ਰੋਡ ਉੱਤੇ ਸਥਿਤ ਪਿੰਡ ਇਲਾਹਾਬਾਦ ਦੇ ਇੰਡੀਅਨ ਬੈਂਕ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਮੁਤਾਬਕ ਇਸ ਅੱਗ ਵਿੱਚ ਬੈਂਕ ਦਾ ਸਾਰਾ ਸਮਾਨ ਜਿਵੇਂ ਕਿ ਕੰਪਿਊਟਰ, ਰਿਕਾਰਡੀ ਦਸਤਾਵੇਜ, ਏ.ਸੀ ਸੜ ਕੇ ਸੁਆਹ ਹੋ ਗਏ ਹਨ, ਜਦਕਿ ਬੈਂਕ ਵਿੱਚ ਪਈ ਨਕਦੀ ਸੁਰੱਖਿਅਤ ਹੈ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਸਵੇਰ ਦੇ 6.30 ਵਜੇ ਦਾ ਹੈ, ਜਦੋਂ ਬੈਂਕ ਦੇ ਹੂਟਰ ਵੱਜਣੇ ਲੱਗੇ। ਥਾਣਾ ਮੁਖੀ ਨੇ ਦੱਸਿਆ ਕਿ ਫ਼ਿਲਹਾਲ ਅੱਗ ਉੱਤੇ ਕਾਬੂ ਪਾ ਲਿਆ ਹੈ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.