'ਲੁਧਿਆਣਾ ਕੋਰਟ ਧਮਾਕਾ ਦੁਖਦਾਈ' - ਲੁਧਿਆਣਾ ਕੋਰਟ
🎬 Watch Now: Feature Video

ਨਵੀਂ ਦਿੱਲੀ: ਲੁਧਿਆਣਾ ਕੋਰਟ ਵਿਚ ਹੋਏ ਧਮਾਕਾ (ludhiana court blast) ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉਥੇ ਹੀ ਚਾਰ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ।ਇਸ ਘਟਨਾ ਦੀ ਦਿੱਲੀ ਦੀ ਸੀਐਮ ਮਨੀਸ਼ ਸਿਸੋਦੀਆਂ (manish sisodia) ਦੁੱਖਦਾਈ ਦੱਸੀ ਹੈ।ਮਨੀਸ਼ ਸਿਸੋਦੀਆਂ ਨੇ ਕਿਹਾ ਹੈ ਕਿ ਪੰਜਾਬ ਵਿਚ ਪਹਿਲਾਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਹੁਣ ਲੁਧਿਆਣਾ ਕੋਰਟ ਵਿਚ ਇਹ ਬਲਾਸਟ ਹੋਇਆ ਹੈ।ਉਨ੍ਹਾਂ ਨੇ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਮੁਲਜ਼ਮਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਹੈ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਹਨ।