VIDEO: ਰੋਟੀ ਦਾ ਨਹੀਂ, ਪੜ੍ਹਾਈ ਦਾ ਭੁੱਖਾ ਹਾਂ, ਸਾਹਿਬ... ਭਾਰੀ ਇੱਟਾਂ ਨਹੀਂ, ਗਰੀਬੀ ਹੈ - news punjabi
🎬 Watch Now: Feature Video
ਫਿਰੋਜ਼ਪੁਰ ਦਾ ਲਵਪ੍ਰੀਤ ਨੌਜਵਾਨ ਲਈ ਮਿਸਾਲ ਬਣ ਰਿਹਾ ਹੈ। ਇੱਕ ਗਰੀਬ ਪਰਿਵਾਰ ਵਿੱਚ ਜਨਮ ਲੈਣ ਤੋਂ ਬਾਅਦ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਆਪਣੀ ਹੱਡ ਭੰਨਵੀ ਕਮਾਈ ਨਾਲ ਨਾ ਸਿਰਫ਼ ਪੜ੍ਹਾਈ ਕਰਦਾ ਹੈ ਸਗੋਂ ਘਰ ਦਾ ਗੁਜ਼ਾਰਾ ਵੀ ਚਲਾਉਂਦਾ ਹੈ।
Last Updated : May 31, 2019, 3:26 PM IST