ਜਲੰਧਰ ਸਬਜ਼ੀ ਮੰਡੀ ਵਿਖੇ ਟਲਿਆ ਵੱਡਾ ਹਾਦਸਾ, ਨਵੀਂ ਸ਼ੈੱਡ ਕਮਜ਼ੋਰ ਹੋਣ ਕਰਕੇ ਡਿੱਗੀ - jalandher sabzi mandi
🎬 Watch Now: Feature Video
ਪ੍ਰਸ਼ਾਸਨ ਵੱਲੋਂ ਠੇਕੇਦਾਰਾਂ ਨੂੰ ਦਿੱਤੇ ਗਏ ਕੰਮ ਵਿੱਚ ਭਾਰੀ ਅਣਗਹਿਲੀ ਜਲੰਧਰ ਦੀ ਸਬਜ਼ੀ ਮੰਡੀ ਵਿਖੇ ਦੇਖਣ ਨੂੰ ਮਿਲੀ। ਇਸ ਜਗ੍ਹਾ ਜਿੱਥੇ ਸਵੇਰੇ ਸਬਜ਼ੀ ਮੰਡੀ ਲੱਗਦੀ ਹੈ ਉਸਦੇ ਨਾਲ ਇੱਕ ਨਵਾਂ ਹਿੱਸਾ ਤਿਆਰ ਕੀਤਾ ਜਾ ਰਿਹਾ ਹੈ।