VIDEO: ਅਕਾਲੀ ਦਲ 'ਚ ਸ਼ਾਮਲ ਹੁੰਦਿਆਂ ਹੀ ਬਰਾੜ ਨੇ ਪੜ੍ਹੇ ਤਾਰੀਫ਼ਾਂ ਦੇ ਕਸੀਦੇ - ਐੱਮਪੀ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ : ਚੋਣਾਂ ਦੇ ਮੱਦੇਨਜ਼ਰ ਆਪਣੀ ਹੋਂਦ ਕਾਇਮ ਕਰਨ ਲਈ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਹੈ, ਭਾਵੇਂ ਕਿ ਇਸ ਦਾ ਕਾਰਨ ਇੱਕੋ ਹੈ ਪਰ ਨੇਤਾ ਇਹ ਕਹਿ ਕੇ ਖਹਿੜਾ ਛੁਡਾ ਲੈਂਦੇ ਹਨ ਕਿ ਸਾਡੇ ਪੁਰਖੇ ਪਹਿਲਾਂ ਤੋਂ ਹੀ ਇਸ ਪਾਰਟੀ ਦੇ ਮੈਂਬਰ, ਐੱਮਐੱਲਏ ਅਤੇ ਐੱਮਪੀ ਵਗੈਰਾ ਰਹੇ ਹਨ। ਤ੍ਰਿਣਮੂਲ ਕਾਂਗਰਸ ਦੇ ਪੰਜਾਬ ਤੋਂ ਨੇਤਾ ਜਗਮੀਤ ਸਿੰਘ ਬਰਾੜ ਨੇ ਸ਼ੁੱਕਰਵਾਰ ਨੂੰ ਤ੍ਰਿਣਮੂਲ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫ਼ੜ੍ਹ ਲਿਆ ਹੈ।
Last Updated : Apr 19, 2019, 7:37 PM IST