ਆਜ਼ਾਦ ਉਮੀਦਵਾਰ ਨੇ ਲਗਾਏ ਕਾਂਗਰਸ 'ਤੇ ਧੱਕੇਸ਼ਾਹੀ ਦੇ ਦੋਸ਼

By

Published : Feb 8, 2021, 11:04 AM IST

thumbnail
ਬਠਿੰਡਾ: ਸੋਸ਼ਲ ਗਰੁੱਪ ਦੀ ਇੱਕ ਉਮੀਦਵਾਰ ਦੇ ਪਤੀ ਨੂੰ ਬਠਿੰਡਾ ਥਾਣਾ ਸਿਵਲ ਲਾਈਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ ਜਿਸ ਨੂੰ ਲੈ ਕੇ ਬਠਿੰਡਾ ਸੋਸ਼ਲ ਗਰੁੱਪ ਵੱਲੋਂ ਥਾਣਾ ਸਿਵਲ ਲਾਈਨ ਦੇ ਬਾਹਰ ਧਰਨਾ ਦੇ ਦਿੱਤਾ ਗਿਆ। ਫੜ੍ਹੇ ਗਏ ਸੁਖਮੰਦਰ ਸਿੰਘ ਖੰਡ ਆਪਣੀ ਪਤਨੀ ਉਮੀਦਵਾਰ ਲਈ ਪ੍ਰਚਾਰ ਕਰਨ ਲਈ ਇਜਾਜ਼ਤ ਲੈਣ ਲਈ ਸਿਵਲ ਲਾਈਨ ਥਾਣਾ ਵਿੱਚ ਜਾ ਰਿਹਾ ਸੀ ਅਤੇ ਅਚਾਨਕ ਉਸ 'ਤੇ ਕੁਝ ਅਨਸਰਾਂ ਵੱਲੋਂ ਕਾਰ ਨਾਲ ਟੱਕਰ ਮਾਰੀ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਵਰਕਰਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਪਹਿਲਾਂ ਵੀ ਫੋਨ ਉੱਤੇ ਧਮਕੀਆਂ ਮਿਲੀਆਂ ਹਨ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.