ਜਲੰਧਰ 'ਚ 18 ਸਾਲਾਂ ਦੀ ਕੁੜੀ ਨੇ ਲਿਆ ਫਾਹਾ - ਸ਼ਿਵਾਨੀ ਨਾਮ ਦੀ ਕੁੜੀ
🎬 Watch Now: Feature Video
ਜਲੰਧਰ: ਜਨਕ ਨਗਰ ਦੀ ਰਹਿਣ ਵਾਲੀ ਸ਼ਿਵਾਨੀ ਨਾਮ ਦੀ ਕੁੜੀ ਨੇ ਗਲੇ ਚ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਹਾਲਾਂਕਿ ਉਸਨੇ ਆਤਮ ਹੱਤਿਆਂ ਕਿਉਂ ਕੀਤੀ ਹਾਲੇ ਤਕ ਇਸ ਬਾਰੇ ਪਤਾ ਨਹੀਂ ਲੱਗ ਪਾਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਮ੍ਰਿਤਕ ਨੇ ਆਪਣੀ ਜਾਨ ਕਿਉਂ ਦਿੱਤੀ ਹੈ ਇਸ ਦੀ ਜਾਣਕਾਰੀ ਨਹੀਂ ਹੋਈ ਹੈ, ਲੇਕਿਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਭ ਕੁਝ ਸਾਫ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਲੜਗੀ ਦੇ ਗਲੇ ਵਿਚ ਨਿਸ਼ਾਨ ਹਨ, ਉਸ ਤੋਂ ਪਤਾ ਲਗਦਾ ਹੈ ਲੜਕੀ ਸ਼ਿਵਾਨੀ ਨੇ ਸੁਸਾਇਡ ਕੀਤਾ ਹੈ।