ਰੂਪਨਗਰ: ਪ੍ਰਵਾਸੀਆਂ ਨੇ ਮਨਾਇਆ ਛੱਟ ਪੂਜਾ ਦਾ ਤਿਉਹਾਰ - Immigrants celebrate
🎬 Watch Now: Feature Video
ਰੂਪਨਗਰ: ਬਿਹਾਰ ਦਾ ਮਹਾਂਪਰਵ ਛੱਟ ਪੂਜਾ ਦਾ ਅੱਜ ਆਖਿਰੀ ਦਿਨ ਹੈ। ਪ੍ਰਵਾਸੀਆਂ ਨੇ ਅਨੰਦਪੁਰ ਸਾਹਿਬ ਦੇ ਨਜ਼ਦੀਕ ਵੱਗਦੇ ਸਤਲੁਜ ਦਰਿਆ ਦੇ ਘਾਟ 'ਤੇ ਬੜੀ ਧੂਮ ਧਾਮ ਨਾਲ ਮਨਾਇਆ। ਪ੍ਰਵਾਸੀਆਂ ਨੇ ਦਰਿਆ ਦੇ ਕਿਨਾਰੇ ਸੰਗੀਤ ਵੱਜਾ ਖੂਬ ਨੱਚ ਗਾਨ ਕੀਤਾ ਤੇ ਰੌਣਕਾਂ ਲੱਗਾਇਆਂ। ਛੱਟ ਦਾ ਵਰਤ ਰੱਖ ਰਹੀਆਂ ਔਰਤਾਂ ਨੇ ਇਸ ਵਰਤ ਦਾ ਮਹੱਤਵ ਦੱਸਦੇ ਕਿਹਾ ਕਿ ਇਹ ਵਰਤ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਇਸਦੇ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਔਰਤ ਮਾਂ ਨਹੀਂ ਬਣ ਸਕਦੀ ਤੇ ਉਹ ਇਹ ਵਰਤ ਰੱਖੇ ਤਾਂ ਉਹ ਮਾਂ ਬਣ ਜਾਂਦੀ ਹੈ।