thumbnail

By

Published : Aug 13, 2020, 6:19 PM IST

ETV Bharat / Videos

ਕਿਵੇਂ ਦਿੱਤੀ ਐਚਐਸ ਫੂਲਕਾ ਨੇ ਕੋਰੋਨਾ ਨੂੰ ਮਾਤ, ਸੁਣੋ ਉਨ੍ਹਾਂ ਦੀ ਜ਼ੁਬਾਨੀ

ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਤੇ ਕੋਰੋਨਾ ਨਾਲ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਕੋਰੋਨਾ ਦੀ ਚਪੇਟ ਵਿੱਚ ਹਰੇਕ ਤਬਕੇ ਦਾ ਵਿਅਕਤੀ ਆ ਰਿਹਾ ਹੈ। ਉੱਥੇ ਹੀ ਪਿਛਲੇ ਦਿਨੀਂ ਸੀਨੀਅਰ ਵਕੀਲ ਐਚਐਸ ਫੂਲਕਾ ਦਾ ਪੂਰਾ ਪਰਿਵਾਰ ਵੀ ਕੋਰੋਨਾ ਦੀ ਜੰਗ ਲੜ ਰਿਹਾ ਸੀ ਜਿਸ ਵਿੱਚ ਉਹ ਸਫਲ ਹੋ ਗਏ ਹਨ ਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਬਾਅਦ ਐਚਐਸ ਫੂਲਕਾ ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੋਰੋਨਾ ਨੂੰ ਕਿਵੇਂ ਮਾਤ ਦਿੱਤੀ ਹੈ। ਉਨ੍ਹਾਂ ਨੇ ਇੱਕ ਵੀਡੀਓ ਬਣਾ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ। ਵੇਖੋ ਵੀਡੀਓ...

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.