ਰੋਪੜ ਜੇਲ੍ਹ ਤੋਂ ਕਿਵੇਂ ਨਿਕਲਿਆ ਮੁਖ਼ਤਾਰ ਅੰਸਾਰੀ, ਦੇਖੋ exclusive shot - ਮੁਖ਼ਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਰਵਾਨਾ
🎬 Watch Now: Feature Video
ਰੂਪਨਗਰ: ਗੈਂਗਸਟਰ ਅਤੇ ਸਿਆਸੀ ਆਗੂ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਪੁਲਿਸ ਨੇ ਯੂਪੀ ਦੇ ਸਪੁਰਦ ਕਰ ਦਿੱਤਾ ਹੈ। ਪੰਜਾਬ ਪੁਲਿਸ ਨੇ ਕਰੀਬ 2 ਵਜ ਕੇ 10 ਮਿੰਟ ਉੱਤੇ ਮੁਖ਼ਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਰਵਾਨਾ ਕੀਤਾ। ਪੁਲਿਸ ਨੇ ਯੂਪੀ ਪੁਲਿਸ ਅਤੇ ਮੁਖ਼ਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਦੇ ਗੇਟ ਨੰਬਰ 2 ਤੋਂ ਬਾਹਰ ਕੱਢਿਆ ਗਿਆ।