ਹੁਸ਼ਿਆਰਪੁਰ: ਹਰਜਿੰਦਰ ਸਿੰਘ ਦੀ ਪੌਜ਼ੀਟਿਵ ਰਿਪੋਰਟ ਆਉਣ 'ਤੇ ਪੂਰੇ ਪਿੰਡ ਦਾ ਹੋਇਆ ਚੈੱਕਅਪ - ਹਰਜਿੰਦਰ ਸਿੰਘ ਦੀ ਪੌਜ਼ੀਟਿਵ ਰਿਪੋਰਟ ਆਉਣ 'ਤੇ ਪੂਰੇ ਪਿੰਡ ਦਾ ਹੋਇਆ ਚੈੱਕਅਪ
🎬 Watch Now: Feature Video
ਹੁਸ਼ਿਆਰਪੁਰ: ਸਿਵਲ ਹਸਪਤਾਲ ਦੇ ਸਿਵਲ ਸਰਜਨ ਜਸਬੀਰ ਸਿੰਘ ਦੀ ਹਿਦਾਇਤਾਂ 'ਤੇ ਵੱਖ-ਵੱਖ ਪਿੰਡਾਂ ਦਾ ਸਰਵੇਅ ਕੀਤਾ ਜਾ ਰਿਹਾ ਹੈ। ਡਾਕਟਰ ਨੇ ਦੱਸਿਆ ਕਿ 29 ਮਾਰਚ ਨੂੰ ਪਿੰਡ ਪੈਸਰਾਂ ਦੇ ਹਰਜਿੰਦਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਦੇ ਸਪਰੰਕ 'ਚ ਰਹਿਣ ਵਾਲੇ ਹਰ ਵਿਅਕਤੀ ਦਾ ਚੈੱਕਅਪ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਜਸਬੀਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ 172 ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਦੇ ਰੱਖਿਆ ਹੋਇਆ ਹੈ। 28 ਦੀ ਰਿਪੋਰਟ ਪੈਂਡਿਗ ਹੈ ਤੇ 139 ਦੀ ਰਿਪੋਰਟ ਨੈਗੇਟਿਵ ਆਈ ਹੈ।