ਲੁਧਿਆਣਾ ਸਣੇ ਜੰਲਧਰ, ਚੰਡੀਗੜ੍ਹ 'ਚ ਤੇਜ਼ ਮੀਂਹ ਨੇ ਦਿੱਤੀ ਲੋਕਾਂ ਨੂੰ ਗਰਮੀ ਤੋਂ ਰਾਹਤ - Heavy rain in Chandigarh
🎬 Watch Now: Feature Video
ਪੰਜਾਬ ਭਰ ਦੇ ਨਾਲ ਸ਼ੁੱਕਰਵਾਰ ਨੂੰ ਲੁਧਿਆਣਾ, ਜੰਲਧਰ, ਚੰਡੀਗੜ੍ਹ 'ਚ ਤੇਜ਼ ਮੀਂਹ ਪੈਂਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਮੀਂਹ ਕਰਕੇ ਜਿੱਥੇ ਪਾਰੇ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਨਿਜਾਤ ਮਿਲੀ ਹੈ।