ਅੰਮ੍ਰਿਤਸਰ ਵਿੱਚ ਭਾਰੀ ਮੀਂਹ ਤੇ ਗੜੇਮਾਰੀ - amritsar rain news
🎬 Watch Now: Feature Video
ਅੰਮ੍ਰਿਤਸਰ ਵਿੱਚ ਜਿੱਥੇ ਗਰਮੀ ਸ਼ੁਰੂ ਹੋ ਗਈ ਸੀ ਤੇ ਲੋਕਾਂ ਵਲੋਂ ਹੁਣ ਸਵੈਟਰ ਤੇ ਗਰਮ ਕਪੜੇ ਉਤਾਰ ਦਿੱਤੇ ਗਏ ਸਨ, ਉੱਥੇ ਹੀ ਇੱਕ ਵਾਰ ਮੁੜ ਮੋਸਮ ਸੁਹਾਵਨਾ ਹੋ ਗਿਆ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਦੌਰਾਨ ਭਾਰੀ ਗੜੇਮਾਰੀ ਵੀ ਹੋਈ।