ਗੁਰਦੁਆਰਾ ਸਥਾਪਨਾ ਕਮੇਟੀ ਵੱਲੋਂ ਆਈ.ਏ.ਐੱਸ ਤੇ ਬੈਂਕ ਪੀਓ ਐਗਜ਼ਾਮੀਨੇਸ਼ਨ ਦੀ ਮੁਫ਼ਤ ਸਿੱਖਿਆ - Free Education on IAS and Bank PO
🎬 Watch Now: Feature Video
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਲੈ ਕੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਗੁਰਦੁਆਰਾ ਸਥਾਪਨਾ ਕਮੇਟੀ ਵੱਲੋਂ ਆਈ.ਏ.ਐਸ ਤੇ ਬੈਂਕ ਪੀਓ ਐਗਜ਼ਾਮੀਨੇਸ਼ਨ ਦੀ ਮੁਫ਼ਤ 'ਚ ਸਿੱਖਿਆ ਦਿੱਤੀ ਜਾ ਰਹੀ ਹੈ। ਇਸ 'ਚ ਨਿੱਜੀ ਕੋਚਿੰਗ ਇੰਸਟੀਚਿਊਟ ਵੱਲੋਂ ਮੋਟੀ ਰਕਮ ਵਸੂਲੀ ਜਾਂਦੀ ਹੈ, ਪਰ ਇਸ 'ਚ ਮੁਫਤ ਸਿਖਲਾਈ ਦਿਤੀ ਜਾ ਰਹੀ ਹੈ। ਇਸ ਨਾਲ ਲੋੜਵੰਦ ਵਿਦਿਆਰਥੀ ਸਿੱਖਿਆ ਲੈ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਨ।