ਮਲੇਰਕੋਟਲਾ 'ਚ 25 ਈ ਰਿਕਸ਼ਾ ਘਰ-ਘਰ ਪਹੁੰਚਾਉਣਗੇ ਸਰਕਾਰੀ ਹੁਕਮ - E rickshaws in Malerkotla
🎬 Watch Now: Feature Video
ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਸਰਕਾਰ ਹਰ ਇੱਕ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੂਰੇ ਪੰਜਾਬ ਅੰਦਰ 31 ਮਾਰਚ ਤੱਕ ਜਨਤਕ ਕਰਫ਼ਿਊ ਲਗਾਉਣ ਦੀ ਗੱਲ ਕਹੀ ਗਈ ਹੈ। ਇਸ ਦੇ ਚੱਲਦਿਆਂ ਮਲੇਰਕੋਟਲਾ ਸ਼ਹਿਰ 'ਚ ਬੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ਾਸਨ ਸਰਕਾਰੀ ਹੁਕਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਈ ਰਿਕਸ਼ਿਆਂ ਦਾ ਸਹਾਰਾ ਲੈ ਰਹੇ ਹਨ। ਪਿੰਡਾਂ ਅਤੇ ਸ਼ਹਿਰਾਂ ਦੇ ਲਈ 25 ਈ ਰਿਕਸ਼ਾ ਤਿਆਰ ਕੀਤੇ ਗਏ ਹਨ।