ਘੱਗਰ ਨੇ 'ਬੇਘਰ' ਕੀਤੇ ਲੋਕ - floods
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-3912849-thumbnail-3x2-s.jpg)
ਘੱਗਰ ਦਰਿਆ 'ਚ ਪਿਆ ਪਾੜ ਹੁਣ ਲੋਕਾਂ ਦੇ ਘਰਾਂ ਨੂੰ ਦੱਬ ਰਿਹੈ ਹੈ। ਬੀਤੇ 5 ਦਿਨਾਂ ਤੋਂ ਪ੍ਰਸ਼ਾਸਨ ਇਸ ਪਾੜ ਨੂੰ ਪੂਰਨ 'ਚ ਕਾਮਯਾਬ ਨਹੀਂ ਹੋ ਪਾਇਆ ਹੈ। ਹਾਲਾਤ ਇਹ ਹਨ ਕਿ ਮੂਨਕ ਦੇ ਰਾਮਦਾਸ ਮੁਹੱਲੇ 'ਚ ਲੋਕਾਂ ਦੇ ਘਰਾਂ ਤੱਕ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਘੱਗਰ 'ਚ ਪਾੜ ਪੈਣ ਨਾਲ ਕੁਝ ਦਿਨ ਪਹਿਲਾਂ ਹੀ ਬਣਾਇਆ ਘਰ ਨੀਵਾਂ ਹੋ ਗਿਆ ਹੈ। ਘਰ ਦੇ ਮਾਲਕ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੀ ਉਨ੍ਹਾਂ ਸਾਰ ਨਹੀਂ ਲੈ ਰਿਹਾ ਹੈ।