thumbnail

By

Published : Nov 16, 2019, 7:10 AM IST

ETV Bharat / Videos

ਜਲੰਧਰ 'ਚ ਕੱਢੀ ਗਈ ਗਾਂਧੀ ਸੰਕਲਪ ਯਾਤਰਾ, ਸ਼ਵੇਤ ਮਲਿਕ ਰਹੇ ਮੌਜੂਦ

ਜਲੰਧਰ ਵਿੱਚ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਸੰਗਠਨ ਮੰਤਰੀ ਦਿਨੇਸ਼ ਸ਼ਰਮਾ ਤੇ ਮਹਾਮੰਤਰੀ ਰਾਕੇਸ਼ ਰਾਠੌਰ ਦੀ ਆਗਵਾਈ 'ਚ ਜਲੰਧਰ 150ਵੀਂ ਜੈਯੰਤੀ 'ਤੇ ਸੰਕਲਪ ਯਾਤਰਾ ਕੱਢੀ ਗਈ। ਇਹ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆ 'ਤੋਂ ਹੁੰਦੀ ਹੋਈ, ਕੰਪਨੀ ਬਾਗ ਜਾ ਕੇ ਸਮਾਪਤ ਕੀਤੀ। ਇਸ ਮੌਕੇ ਸ਼ਵੇਤ ਮਲਿਕ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਤੇ ਅਸੀਂ ਸਾਰੇ ਸਕੰਲਪ ਲੈਂਦੇ ਹਾਂ ਕਿ ਮਾਹਤਾਮਾ ਗਾਂਧੀ ਦੇ 7 ਸਕੰਲਪਾਂ 'ਤੇ ਚੱਲਦੇ ਹੋਏ ਆਪਣਾ ਜੀਵਨ ਬਤੀਤ ਕਰਾਂਗੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.