thumbnail

By

Published : Feb 28, 2021, 6:53 PM IST

ETV Bharat / Videos

ਕਿਸਾਨਾਂ ਨੂੰ ਚਿੱਟੇ ਸੋਨੇ ਦਾ ਮਿਲ ਰਿਹਾ ਹੈ ਵਧੀਆ ਮੁੱਲ

ਮਾਨਸਾ : ਨਰਮਾ ਪੱਟੀ ‘ਚ ਕਿਸਾਨਾਂ ਦੇ ਚਿੱਟੇ ਸੋਨੇ ਦੇ ਭਾਅ ਵਧੀਆ ਹੋਣ ਨਾਲ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਹਨ। ਸਰਕਾਰ ਨੇ ਨਰਮੇ ਦਾ ਭਾਅ 5725 ਰੱਖਿਆ ਗਿਆ ਸੀ, ਪਰ ਰੂ ਦੀ ਤੇਜ਼ੀ ਕਾਰਨ ਨਰਮਾ 6200 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਵਿਕ ਗਿਆ ਸੀ। ਵਪਾਰੀਆਂ ਨੇ ਚਿੰਤਾ ਪ੍ਰਗਟਾਈ ਹੈ ਕਿ ਹੁਣ ਫਿਰ ਕੋਰੋਨਾ ਦੇ ਡਰ ਕਾਰਨ ਨਰਮੇ ਦਾ ਭਾਅ ਘਟ ਚੁੱਕਿਆ ਹੈ। ਰੂੰ ਦੀ ਤੇਜੀ ਕਾਰਨ ਨਰਮੇ ਦਾ ਭਾਅ ਵਧੀਆ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਸਲਾਂ ਦਾ ਮੁੱਲ ਸਰਕਾਰ ਬੇਸ਼ੱਕ ਨਹੀਂ ਦੇ ਰਹੀ ਪ੍ਰੰਤੂ ਪ੍ਰਾਈਵੇਟ ਵਪਾਰੀਆਂ ਨਰਮੇਂ ਦਾ ਵਧੀਆ ਭਾਅ ਦੇ ਰਹੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.