ਫ਼ਰੀਦਕੋਟ ਦੇ ਲੋਕ ਕਿਹੋ ਜਿਹਾ ਉਮੀਦਵਾਰ ਚਹੁੰਦੇ ਹਨ, ਵੇਖੋ ਵੀਡੀਓ - congress
🎬 Watch Now: Feature Video
ਲੋਕ ਸਭਾ ਹਲਕਾ ਫ਼ਰੀਦਕੋਟ ਦੇ ਲੋਕ ਕਿਸ ਤਰ੍ਹਾਂ ਦਾ ਉਮੀਦਵਾਰ ਚਹੁੰਦੇ ਹਨ ਜਾਂ ਕਿਸ ਤਰ੍ਹਾਂ ਦੇ ਮੁੱਦੇ ਹੋਣੇ ਚਾਹੀਦੇ ਹਨ। ਇਸ ਬਾਰੇ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਪਿੰਡ ਗੌਲੇਵਾਲਾ ਦੇ ਲੋਕਾਂ ਦੇ ਨਾਲ ਈਟੀਵੀ ਭਾਰਤ ਦੀ ਟੀਮ ਨੇ ਖ਼ਾਸ ਗੱਲਬਾਤ ਕੀਤੀ। ਲੋਕਾਂ ਨੇ ਕਿਹਾ ਕਿ ਉਹ ਅਜਿਹੇ ਉਮੀਦਵਾਰ ਨੂੰ ਵੋਟ ਪਾਉਣਗੇ ਜੋ ਲਾਰੇ ਲੱਪੇ ਲਗਾਉਣ ਦੀ ਰਾਜਨੀਤੀ ਨਾ ਕਰੇ ਸਗੋਂ ਕੰਮ ਕਰਨ ਅਤੇ ਇਲਾਕੇ ਵਿੱਚੋਂ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਦਾ ਕੰਮ ਕਰਨ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਅਧਾਰ 'ਤੇ ਮੁਹਈਆ ਕਰਵਾਉਣ।