ਸਰਕਾਰੀ ਯੋਜਨਾ ਦੀ ਨਾਕਾਮੀ ਆਈ ਸਾਹਮਣੇ, ਵਿਦਿਆਰਥੀ ਕਾਲਜ ਮੂਹਰੇ ਧਰਨੇ ਲਾਉਣ ਲਈ ਹੋਏ ਮਜ਼ਬੂਰ - Scholarship Scheme
🎬 Watch Now: Feature Video
ਉਨ੍ਹਾਂ ਨੇ ਕਿਹਾ ਕਿ ਜੇਕਰ ਦਲਿਤ ਸਮੁਦਾਇ ਨੂੰ ਉਨ੍ਹਾਂ ਦੇ ਸਿੱਖਿਆ ਦਾ ਹੱਕ ਨਹੀਂ ਮਿਲੇਗਾ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ ਤੇ ਜੇਕਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਲਈ ਨਹੀਂ ਆਇਆ ਉਹ ਕਾਲਜ ਦੇ ਮੁੱਖ ਗੇਟ ਨੂੰ ਤਾਲਾ ਲਾਉਣ ਲਈ ਮਜ਼ਬੂਰ ਹੋਣਗੇ।