AAP ਤੋਂ ਪਾਸਾ ਵੱਟ ਚੁੱਕੇ ਕੰਵਰ ਸੰਧੂ ਨਾਲ ਈਟੀਵੀ ਭਾਰਤ ਨੇ ਕੀਤੀ ਖਾਸ ਗੱਲਬਾਤ
🎬 Watch Now: Feature Video
ਚੰਡੀਗੜ੍ਹ: ਲੋਕਸਭਾ ਚੋਣਾਂ ਨੇੜੇ ਆਉਂਦਿਆਂ ਹੀ ਅਨੇਕਾਂ ਮੀਡੀਆ ਚੈਨਲ ਅਤੇ ਅਖਬਾਰਾਂ ਨਿਕਲ ਕੇ ਬਾਹਰ ਆ ਜਾਂਦੇ ਹਨ, ਉਹਨਾਂ ਨੂੰ ਰੈਗੂਲੇਟ ਕਰਨ ਲਈ ਐਕਟ ਬਣਨਾ ਚਾਹੀਦੈ, ਇਹ ਕਹਿਣਾ ਹੈ ਆਮ ਆਦਮੀ ਪਾਰਟੀ ਤੋਂ ਪਾਸਾ ਵੱਟ ਚੁੱਕੇ ਐਮ ਐਲ ਏ ਕੰਵਰ ਸੰਧੂ ਦਾ। ਈਟੀਵੀ ਨਾਲ ਗੱਲ ਕਰਦੇ ਹੋਏ ਸੰਧੂ ਨੇ ਕਿਹਾ ਕਿ ਅੱਜਕਲ੍ਹ ਮੀਡੀਆ ਵਿੱਚ ਵਿਰੋਧੀ ਧਿਰਾਂ ਨੂੰ ਇੰਨਾ ਸਪੇਸ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਉਹਨਾਂ ਵਲੋਂ 5 ਹੋਰ ਵਿਧਾਇਕਾਂ ਨਾਲ ਰੱਲ ਕੇ ਇਹ ਮੁੱਦਾ ਚੁੱਕਿਆ ਗਿਆ ਹੈ।