ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਭੁੱਖ ਹੜਤਾਲ - Employees
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13609621-928-13609621-1636697466733.jpg)
ਹੁਸ਼ਿਆਰਪੁਰ: ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ (Class IV Government Employees Union) ਹੁਸ਼ਿਆਰਪੁਰ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਸਿੰਚਾਈ ਵਿਭਾਗ ਨਹਿਰ ਕਲੋਨੀ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (Protest) ਕਰਦਿਆਂ 24 ਘੰਟੇ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ।ਇਸ ਮੌਕੇ ਜੀਵਨ ਰਾਮ ਜਨਰਲ ਸਕੱਤਰ ਅਤੇ ਰਣਵੀਰ ਸਿੰਘ ਆਗੂ ਪਟਵਾਰ ਯੂਨੀਅਨ ਵਲੋਂ ਨਿਤਿਨ ਮਹਿਰਾ ਪ੍ਰਧਾਨ, ਸਮੋਵਾਇਲ, ਪ੍ਰਵੇਸ਼, ਪ੍ਰਦੀਪ, ਜੋਗਿੰਦਰ ਕੁਮਾਰ, ਸੁਨੀਲ ਕੁਮਾਰ, ਰਜੀਵ ਕੁਮਾਰ, ਨਰਿੰਦਰ ਕੁਮਾਰ, ਲੇਖ ਰਾਜ, ਬਸੰਤ ਘਰਤੀ, ਨਰਿੰਦਰ ਕੁਮਾਰ, ਬਾਬੂ ਰਾਮ, ਮਦਨ ਗੋਸਵਾਮੀ, ਤਲਵਾੜਾ ਆਦਿ ਨੂੰ ਹਾਰ ਪਵਾ ਕੇ ਭੁੱਖ ਹੜਤਾਲ ’ਤੇ ਬਿਠਾਇਆ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ 11 ਨਵੰਬਰ ਵੀ ਭੁੱਖ ਹੜਤਾਲ ਜਾਰੀ ਰਹੇਗੀ।