ਤਹਿਸੀਲਦਾਰ ਦੀ ਮੁਅੱਤਲੀ 'ਤੇ ਨੋਡਲ ਅਫ਼ਸਰ ਨੇ ਦਿੱਤੀ ਜਾਣਕਾਰੀ - punjab news
🎬 Watch Now: Feature Video
ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਵੱਲੋਂ ਡਿਊਟੀ ਵਿੱਚ ਅਣਗਹਿਲੀ ਕਰਨ ਦੇ ਦੋਸ਼ ਤਹਿਤ ਚੋਣ ਤਹਿਸੀਲਦਾਰ ਮੋਗਾ ਬਲਵਿੰਦਰ ਸਿੰਘ ਨੂੰ ਮੁਅਤਲ ਕਰਨ ਦੇ ਹੁਕਮ ਦਿੱਤੇ ਗਏ। ਇਸ ਸਬੰਧੀ ਚੋਣ ਸ਼ਿਕਾਇਤ ਸੈੱਲ ਮੌਗਾ ਦੇ ਨੋਡਲ ਅਫ਼ਸਰ ਨਾਲ ਨੇ ਦਿੱਤੀ ਮਾਮਲੇ ਦੀ ਪੂਰੀ ਜਾਣਕਾਰੀ।