ਭਾਰਤ ਸਰਕਾਰ ਨੇ ਵਾਹਘਾ ਬਾਰਡਰ ਰਾਹੀਂ ਵਾਪਸ ਭੇਜੇ 193 ਪਾਕਿਸਤਾਨੀ ਨਾਗਰਿਕ - amritsar latest news

🎬 Watch Now: Feature Video

thumbnail

By

Published : May 5, 2020, 11:09 AM IST

ਅੰਮ੍ਰਿਤਸਰ: ਭਾਰਤ ਆਏ 193 ਪਾਕਿਸਤਾਨੀ ਨਾਗਰਿਕ ਕਰਫਿਊ ਦੌਰਾਨ ਭਾਰਤ 'ਚ ਫਸ ਗਏ ਸੀ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਅਟਾਰੀ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਵਾਪਸ ਰਵਾਨਾ ਕੀਤਾ। ਪਾਕਿਸਤਾਨੀ ਨਾਗਰਿਕਾਂ ਨੇ ਕਿਹਾ ਕਿ ਉਹ ਭਾਰਤ ਦਾ ਦੌਰਾ ਕਰਨ ਲਈ ਆਏ ਸਨ ਜਿਸ ਮਗਰੋਂ ਲੌਕਡਾਊਨ ਹੋਣ ਨਾਲ ਉਹ ਭਾਰਤ ਫਸ ਗਏ ਸੀ ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਵਾਪਸ ਆਪਣੇ ਘਰ ਭੇਜਿਆ ਹੈ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.