ਨਿਗਮ ਚੋਣਾਂ 2021: 7:45 'ਤੇ ਲੁਧਿਆਣਾ ਦੇ ਐਸਡੀਐਮ ਨੇ ਲੋਕਾਂ ਨੂੰ ਕੀਤੀ ਵੋਟ ਪਾਉਣ ਦੀ ਅਪੀਲ - ਮਤਦਾਨ ਤੋਂ ਪਹਿਲਾਂ ਸਥਾਨਕ ਬੂਥਾਂ ਦਾ ਹਾਲ
🎬 Watch Now: Feature Video
ਲੁਧਿਆਣਾ: 8 ਵਜੇ ਹੋਣ ਵਾਲੇ ਮਤਦਾਨ ਤੋਂ ਪਹਿਲਾਂ ਸਥਾਨਕ ਬੂਥਾਂ ਦਾ ਹਾਲ ਬਿਆਨ ਕਰਦਿਆਂ ਤਸਵੀਰਾਂ ਦਿਖਾ ਰਹੇ ਹਾਂ। ਸਥਾਨਕ ਪੋਲਿੰਗ ਬੂਥ 'ਤੇ ਸੁੱਰਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਬਾਬਤ ਗੱਲ ਕਰਦੇ ਐਸਡੀਐਮ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਮੌਕੇ 'ਤੇ ਤਾਇਨਾਤ ਪੁਲਿਸ ਫੋਰਸ ਨੇ ਸੁੱਰਖਿਆ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਨਾਲ ਉਹ ਸੰਪਰਕ 'ਚ ਹਨ ਤੇ ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਨੂੰ ਪ੍ਰਸ਼ਾਸਨ 'ਤੇ ਪੂਰਾ ਯਕੀਨ ਹੈ ਕਿ ਉਹ ਨਿਰਪੱਖ ਚੋਣਾਂ ਕਰਵਾਉਣਗੇ।