ਕੋਰੋਨਾ ਵਾਇਰਸ: ਫ਼ਰੀਦਕੋਟ ਵਾਸੀ ਨੂੰ ਟੈਸਟ ਰਿਪੋਰਟ ਆਈ ਨੈਗਟਿਵ - ਕੋਰੋਨਾ ਵਾਇਰਸ
🎬 Watch Now: Feature Video
ਜਾਂਚ ਰਿਪੋਰਟ ਵਿਚ ਸ਼ੱਕੀ ਮਰੀਜ ਗੁਰਜਿੰਦਰ ਸਿੰਘ ਬਿਲਕੁਲ ਤੰਦਰੁਸਤ ਪਏ ਗਏ ਹਨ ਅਤੇ ਉਹਨਾਂ ਦਾ ਕਰੋਨਾ ਵਾਇਰਸ ਨੈਗਟਿਵ ਆਇਆ ਹੈ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਜਿੰਦਰ ਸਿੰਘ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ।