ਕੋਰੋਨਾ ਵਾਇਰਸ : ਚੰਡੀਗੜ੍ਹ ਨਗਰ ਨਿਗਮ ਨੇ ਰੋਗਾਣੂ-ਮੁਕਤ ਕਰਨ ਲਈ ਕੀਤਾ ਛਿੜਕਾ - ਰੋਗਾਣੂ-ਮੁਕਤ
🎬 Watch Now: Feature Video
ਚੰਡੀਗੜ੍ਹ ਨਗਰ ਨਿਗਮ ਤੇ ਪ੍ਰਸ਼ਾਸਨ ਸ਼ਹਿਰ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਨਗਰ ਨਿਗਮ ਜਨਤਕ ਸਥਾਨਾ, ਇਮਾਰਤਾਂ ਅਤੇ ਬਜ਼ਾਰਾਂ ਨੂੰ ਰੋਗਾਣੂ-ਮੁਕਤ ਕਰ ਰਿਹਾ ਹੈ। ਰੋਗਾਣੂ-ਮੁਕਤ ਕਰਨ ਲਈ ਪ੍ਰਸ਼ਾਸਨ ਦਵਾਈਆਂ ਦਾ ਛਿੜਕਾ ਕਰ ਰਿਹਾ ਹੈ। ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਵੀਕਾਂਤ ਸ਼ਰਮਾ ਨੇ ਕਿਹਾ ਕਿ ਨਿਗਮ ਇਸ ਬਿਮਾਰੀ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਹਰ ਹਿੱਲਾ ਵਰਤ ਰਹੀ ਹੈ।