ਹੈਦਰਾਬਾਦ ਮਾਮਲੇ 'ਤੇ ਰੋਸ, 'ਦੋਸ਼ੀਆਂ ਨੂੰ ਵੀ ਤੜਪਾਇਆ ਜਾਵੇ, ਫਿਰ ਮੌਤ ਦੀ ਸਜ਼ਾ ਦਿੱਤੀ ਜਾਵੇ' - hyderbad rape and murder case
🎬 Watch Now: Feature Video
ਪਟਿਆਲਾ 'ਚ ਹਿੰਦੂਸਤਾਨ ਮਹਿਲਾ ਸੈਨਾ ਨੇ ਹੈਦਰਾਬਾਦ 'ਚ ਹੋਏ ਜਬਰ ਜਨਾਹ ਦੇ ਦੋਸ਼ੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਵਿਸ਼ੇ 'ਤੇ ਸੈਨਾ ਦੀ ਪ੍ਰਧਾਨ ਰਾਜਵੀਰ ਕੌਰ ਵਰਮਾ ਨੇ ਕਿਹਾ ਕਿ ਉਨ੍ਹਾਂ ਦੋਸ਼ੀਆਂ ਨੂੰ ਉਸੇ ਤਰ੍ਹਾਂ ਤੜਪਾ-ਤੜਪਾ ਕੇ ਮਾਰਨਾ ਚਾਹੀਦਾ ਹੈ, ਜਿਵੇਂ ਉਨ੍ਹਾਂ ਨੇ ਹੈਦਰਾਬਾਦ ਵਿਖੇ ਮਹਿਲਾ ਡਾਕਟਰ ਨੂੰ ਮਾਰਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।