ਠੇਕਾ ਭਰਤੀ ਸਰਕਾਰੀ ਮੁਲਾਜ਼ਮਾ ਨੇ ਪੰਜਾਬ ਸਰਕਾਰ ਖ਼ਿਲਾਫ਼ ਖੋਲਿਆ ਮੋਰਚਾ - Contract Recruitment Government Employees
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10022391-thumbnail-3x2-mns.jpg)
ਮਾਨਸਾ: ਈ.ਜੀ.ਐਸ ਵਲੰਟੀਅਰਜ਼ ਨੇ ਮਾਨਸਾ ਦੇ ਬਾਲ ਭਵਨ ਵਿੱਚ ਮੀਟਿੰਗ ਕਰ 8393 ਪੋਸਟਾਂ ਵਿੱਚ ਸ਼ਰਤਾ ਲਗਾਉਣ ਉੱਤੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲਦਿਆਂ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ। ਈ.ਜੀ.ਐਸ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਕਾ ਕਰਨ ਦਾ ਲਾਰਾ ਲਾਇਆ ਜਾ ਰਿਹਾ ਹੈ ਤੇ ਹੁਣ ਜਦੋਂ 8393 ਪੋਸਟਾਂ ਸਰਕਾਰ ਵੱਲੋ ਕੱਢੀਆ ਗਈਆਂ ਹਨ ਅਤੇ ਉਸ ਵਿੱਚ ਵੱਡੀਆ ਵੱਡੀਆ ਸ਼ਰਤਾ ਲਗਾ ਦਿੱਤੀਆ ਹਨ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਲੰਮੇ ਸਮੇਂ ਤੋਂ ਠੇਕਾ ਭਰਤੀ ਰਾਹੀਂ ਸਿੱਖਿਆ ਦੇ ਰਹੇ ਹਨ ਆਪਣੀ ਹਾਜਰੀ ਰਜਿਸਟਰਾ ਉੱਤੇ ਲਗਾ ਰਹੇ ਹਨ ਹੁਣ ਜਦੋਂ ਉਨ੍ਹਾਂ ਨੂੰ ਪੱਕਾ ਕਰਨਾ ਸੀ ਤਾਂ ਸਰਕਾਰ ਨੇ ਸ਼ਰਤਾ ਲਗਾ ਦਿੱਤੀਆਂ ਹਨ।