ਕਾਂਗਰਸੀਆਂ ਵੱਲੋਂ Mukerian MLA Indu Bala ਦਾ ਖੁੱਲ੍ਹਾ ਵਿਰੋਧ
🎬 Watch Now: Feature Video
ਸ਼ਿਆਰਪੁਰ: ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ ਟਕਸਾਲੀ ਕਾਂਗਰਸੀ ਆਗੂਆਂ ਦੀ ਮੀਟਿੰਗ (Taksali Congressmen meet in Mukerian constituency) ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਰੰਧਾਵਾ ਅਤੇ ਸੁਮਿਤ ਡਡਵਾਲ ਦੀ ਅਗਵਾਈ ਵਿੱਚ ਹੋਈ (Jaswant Singh Randhawa chaired the meeting)। ਜਿਸ ਵਿਚ ਕਾਂਗਰਸੀ ਵਿਧਾਇਕ ਮੈਡਮ ਇੰਦੂ ਬਾਲਾ ਵਿਚ ਟਿਕਟ ਨੂੰ ਲੈ ਕੇ ਖਿਚੋਤਾਣ ਸ਼ਿਖਰਾਂ ’ਤੇ ਟਕਸਾਲੀ ਕਾਂਗਰਸੀ ਆਗੂਆਂ ਵਲੋਂ ਅਪਣੀ ਹੀ ਵਿਧਾਇਕਾਂ ਤੇ ਭ੍ਰਿਸਟਾਚਾਰ ,ਨਜਾਇਜ ਮਾਈਨਿੰਗ, ਗੁੰਡਾ ਟੈਕਸ, ਅਤੇ ਅਵਾਜ ਉਠਾਉਣ ਵਾਲਿਆਂ ਤੇ ਨਜਾਇਜ਼ ਪਰਚੇ ਕਰਵਾਉਣ ਦੇ ਇਲਜਾਮ ਲਗਾਏ (Workers made allegations against sitting MLA Indu Bala)। ਵਾਲੀਅਮ ਮੁਕੇਰੀਆਂ ਵਿਖੇ ਸਮੂਹ ਟਕਸਾਲੀ ਕਾਂਗਰਸੀ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅਪਣੀ ਹੀ ਕਾਂਗਰਸੀ ਵਿਧਾਇਕ ਤੇ ਬੇਇਨਸਾਫੀਆਂ,ਮਾਫੀਆ ਨੂੰ ਫਾਇਦਾ ਪਹੁੰਚਾਉਣਾ,ਐਡਮਿਸਟਰੇਸ਼ਨ ਵਿਚ ਕੁਰੱਪਸ਼ਨ ਨੂੰ ਸ਼ਹਿ ਦੇਣਾ, ਵਿਧਾਇਕਾਂ ਦੇ ਲੜਕੇ ਵਲੋਂ ਭੂ ਮਾਫੀਆ ਰੇਤ ਮਾਫੀਆ ਅਤੇ ਮਾਈਨਿੰਗ ਮਾਫੀਆ ਨਾਲ ਹੱਥ ਮਿਲਾਉਣ ਤੇ ਇਲਾਕੇ ਭਰ ਦੇ ਅਧਿਕਾਰੀਆਂ ਕੋਲੋਂ ਪੈਸੇ ਇਕੱਠੇ ਕਰਨ ਦੇ ਖਿਲਾਫ ਮੋਰਚਾ ਖੋਲ੍ਹਦੇ ਹੋਏ ਕਿਹਾ ਕਿ ਹੁਣ ਇਹ ਸਭ ਬਰਦਾਸਤ ਨਹੀਂ ਕੀਤਾ ਜਾਵੇਗਾ ਤੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਹਾਈਕਮਾਂਡ ਦੇ ਧਿਆਨ ਵਿੱਚ ਲਿਆਉਣ ਲਈ ਕਿ ਮੁਕੇਰੀਆਂ ਦੀ ਟਿਕਟ ਕਿਸੇ ਇਮਾਨਦਾਰ ਵਿਅਕਤੀ ਨੂੰ ਦਿੱਤੀ ਜਾਵੇ (Ticket Should be given to honest person) ਤਾਂ ਜੋ ਹਲਕੇ ਨੂੰ ਮਾਫੀਆ ਤੋਂ ਮੁਕਤ ਕਰਵਾਇਆ ਜਾ ਸਕੇ।