ਕਾਂਗਰਸ ਨੇ ਨਿਗਮ ਚੋਣਾਂ 'ਚ ਮਾਰੀ ਬਾਜ਼ੀ - ਨਿਗਮ ਚੋਣਾਂ ਦੇ ਨਤੀਜੇ
🎬 Watch Now: Feature Video
ਚੰਡੀਗੜ੍ਹ: ਨਿਗਮ ਚੋਣਾਂ ਦੇ ਨਤੀਜੇ 'ਚ ਕਾਂਗਰਸ ਨੇ ਵਿਰੋਧੀਆਂ ਨੂੰ ਪਛਾੜਦੇ ਹੋਏ ਬਾਜ਼ੀ ਮਾਰੀ ਹੈ। ਕਾਂਗਰਸ ਦੇ ਵਰਕਰ ਤੇ ਸਰਮਰਥਕ ਥਾਂ-ਥਾਂ 'ਤੇ ਜਸ਼ਨ ਮਨਾ ਰਹੇ ਹਨ। ਉਨ੍ਹਾਂ 'ਚ ਜਿੱਤ ਦਾ ਭਾਰੀ ਜੋਸ਼ ਪਾਇਆ ਜਾ ਰਿਹਾ ਹੈ।