ਹਾਥਰਸ 'ਚ ਹੋਏ ਗੈਂਗਰੇਪ ਦੇ ਵਿਰੋਧ 'ਚ ਇਨਸਾਫ ਪਸੰਦ ਔਰਤਾਂ ਨੇ ਬਰਨਾਲਾ 'ਚ ਕੱਢਿਆ ਕੈਂਡਲ ਮਾਰਚ
🎬 Watch Now: Feature Video
ਬਰਨਾਲਾ: ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਦਲਿਤ ਕੁੜੀ ਨਾਲ ਹੋਏ ਜਬਰ ਜਨਾਹ ਦੇ ਰੋਸ ਵਿੱਚ ਬਰਨਾਲਾ ਦੀਆਂ ਇਨਸਾਫ ਪਸੰਦ ਔਰਤਾਂ ਵੱਲੋਂ ਸ਼ਹਿਰ 'ਚ ਕੈਂਡਲ ਮਾਰਚ ਕੱਢਿਆ ਗਿਆ। ਕੈਂਡਲ ਮਾਰਚ ਕਰ ਰਹੀਆਂ ਔਰਤਾਂ ਨੇ ਯੂਪੀ ਸਰਕਾਰ ਦੀ ਕਾਰਗੁਜਾਰੀ ਦੀ ਨਿਖੇਧੀ ਕੀਤੀ ਤੇ ਸਰਕਾਰ ਨੂੰ ਮੰਗ ਕੀਤੀ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀ ਜਾਵੇ।