ਲੋੜਵੰਦ ਬੱਚਿਆਂ ਨਾਲ ਜਨਮਦਿਨ ਮਨਾ ਉਨ੍ਹਾਂ ਦੇ ਚੇਹਰਿਆਂ 'ਤੇ ਲਿਆਂਦੀ ਮੁਸਕਾਨ - ਸਮਾਜ ਸੇਵਿਕਾ ਵੀਨੂੰ ਗੋਇਲ
🎬 Watch Now: Feature Video
ਬਠਿੰਡਾ ਦੀ ਸਮਾਜ ਸੇਵਿਕਾ ਵੀਨੂੰ ਗੋਇਲ ਨੇ ਬਹੁਤ ਵੀ ਵਧੀਆ ਕੰਮ ਕਰਕੇ ਇੱਕ ਮਿਸਾਲ ਪੇਸ਼ ਕੀਤੀ ਹੈ। ਦੱਸ ਦਈਏ ਉਨ੍ਹਾਂ ਝੁੱਗੀਆਂ ਵਿੱਚ ਰਹਿ ਰਹੇ ਬੱਚਿਆਂ ਦੇ ਨਾਲ ਆਪਣਾ ਜਨਮ ਦਿਨ ਮਨਾਇਆ। ਵੀਨੂੰ ਗੋਇਲ ਨੇ ਵਧੀਆ ਹੋਟਲ ਵਿੱਚ ਜਾ ਕੇ ਉਨ੍ਹਾਂ ਬੱਚਿਆਂ ਨੂੰ ਖ਼ਾਣਾ ਖਵਾਇਆ, ਇਸ ਮੌਕੇ ਡਿਫਰੈਂਟ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਨੇ ਇਨ੍ਹਾਂ ਬੱਚਿਆਂ ਦੇ ਟੈਲੇਂਟ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਦਾ ਸੁਪਨਾ ਹੈ ਕਿ ਭਾਰਤ ਨੂੰ ਝੁੱਗੀ ਮੁਕਤ ਬਣਾਇਆ ਜਾਵੇ।