ਬਠਿੰਡਾ: ਸਰਕਾਰੀ ਹਸਪਤਾਲ 'ਚ ਵਿਸ਼ੇਸ਼ ਫਲੂ ਕਾਰਨਰ ਸਥਾਪਤ
🎬 Watch Now: Feature Video
ਕੋਰੋਨਾਵਾਇਰਸ ਦੇ ਚਲਦਿਆਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਫਲੂ ਦੇ ਮਰੀਜ਼ਾਂ ਦੀ ਜਾਂਚ ਲਈ ਵਿਸ਼ੇਸ਼ ਕਾਰਨਰ ਬਣਾਇਆ ਗਿਆ ਹੈ। ਇਸ ਕਾਰਨਰ ਵਿੱਚ ਖੰਘ, ਜੁਕਾਮ ਤੇ ਫਲੂ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰਨਰ ਵਿੱਚ ਤਾਇਨਾਤ ਡਾਕਟਰ ਜੈਅੰਤ ਅਗਰਵਾਲ ਨੇ ਦੱਸਿਆ ਕਿ ਇੱਥੇ ਮੀਰਜ਼ਾਂ ਨੂੰ ਜਾਂਚ ਤੋਂ ਬਾਅਦ ਦਵਾਈ ਲਈ ਸਾਲਹ ਦਿੱਤੀ ਜਾ ਰਹੀ ਹੈ। ਉਨ੍ਹਾਂ ਆਮ ਲੋਕਾਂ ਨੂੰ ਪ੍ਰਹੇਜ਼ ਵਿੱਚ ਰਹਿਣ ਦੀ ਸਾਲਹ ਦਿੱਤੀ ਹੈ।