ਬਨੂੜ ਕਤਲ ਮਾਮਲਾ: ਸੰਪਤ ਨਹਿਰਾ ਸਮੇਤ ਹੋਰਾਂ 'ਤੇ 9 ਜਨਵਰੀ ਨੂੰ ਹੋਵੇਗੇ ਸੁਣਵਾਈ - gangster sampat nehra NEXT HEARING ON 9 JANUARY 2020
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-5409512-thumbnail-3x2-aaa.jpg)
ਕਾਂਗਰਸ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਵਾਲੀਆ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਸੰਪਤ ਨਹਿਰਾ ਨੂੰ ਫ਼ਰੀਦਕੋਟ ਜੇਲ੍ਹ ਵਿੱਚ ਮੰਗਲਵਾਰ ਨੂੰ ਪ੍ਰੋਡਕਸ਼ਨ ਵਰੰਟ 'ਤੇ ਪੇਸ਼ ਕੀਤਾ ਗਿਆ। ਇਸ ਮਾਮਲੇ ਵਿੱਚ ਨਾਮਜਦ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੱਮਾ, ਗੁਰਕੀਰਤ ਸਿੰਘ ਤੇ ਦੀਪਕ ਕਟੀਰ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪਰ ਇਸ ਮਾਮਲੇ ਵਿੱਚ ਨਾਮਜਦ ਟੀਨੂ ਨਾਮਕ ਮੁਜ਼ਲਮ ਅਦਾਲਤ ਵਿੱਚ ਪੇਸ਼ ਨਾ ਕਰਨ ਸਕਨ ਕਰ ਕੇ ਸੁਣਵਾਈ ਨੂੰ 9 ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।