ਤੰਦਰੂਸਤ ਪੰਜਾਬ ਦੀ ਤਸਵੀਰ ਵਿਖਾਉਂਦਾ ਸ਼ਾਹੀ ਸ਼ਹਿਰ ਪਟਿਆਲਾ ਦਾ ਹਾਲ - punjab news
🎬 Watch Now: Feature Video
ਦੇਸ਼ ਭਰ ਵਿੱਚ 45ਵਾਂ ਕੌਮਾਂਤਰੀ ਵਾਤਵਰਣ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸ਼ਾਹੀ ਸ਼ਹਿਰ ਦੇਸ਼ ਭਰ ਵਿੱਚ 45ਵਾਂ ਕੌਮਾਂਤਰੀ ਵਾਤਵਰਣ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਤਸਵੀਰਾਂ ਵਾਤਾਵਰਣ ਦੀ ਇੱਕ ਵੱਖਰੀ ਹੀ ਤਸਵੀਰ ਬਿਆਨ ਕਰਦੀਆਂ ਹਨ। ਦੱਸ ਦਈਏ ਪਟਿਆਲਾ ਦੇ ਛੋਟੇ ਰਾਈ ਮਾਜਰਾ ਇਲਾਕੇ ਵਿੱਚ ਲੱਗੇ ਗੰਦਗੀ ਦੇ ਵੱਡੇ-ਵੱਡੇ ਢੇਰ ਦਿੱਲੀ ਵਾਲੇ ਕੂੜੇ ਦੇ ਢੇਰਾਂ ਦਾ ਭੂਲੇਖਾ ਪਾਉਂਦੇ ਹਨ ਜਿਸ ਦਾ ਨਗਰ ਨਿਗਮ ਵਲੋਂ ਕੂੜੇ ਦਾ ਕੋਈ ਸਥਾਈ ਹੱਲ ਨਹੀਂ ਕੱਢਿਆ ਗਿਆ ਹੈ, ਅੱਗ ਲਗਾ ਕੇ ਹੋਰ ਪ੍ਰਦੂਸ਼ਣ ਕਰ ਦਿੱਤਾ ਜਾਂਦਾ ਹੈ।