ਬਾਬਾ ਫ਼ਰੀਦ ਆਗਮਨ ਪੁਰਬ ਦੇ ਸ਼ੁਰੂ ਹੋਏ ਖੇਡ ਮੁਕਾਬਲੇ - baba farid fair sports events
🎬 Watch Now: Feature Video
ਫ਼ਰੀਦਕੋਟ ਦੇ ਆਡੀਟੋਰੀਅਮ ਹਾਲ ਵਿੱਚ ਬਾਬਾ ਫਰੀਦ ਆਗਮਨ ਪੁਰਬ 'ਤੇ ਬੈਡਮਿੰਟਨ ਟੂਰਨਾਂਮੈਂਟ ਤੇ ਹੈਡਬਾਲ ਟੂਰਨਾਂਮੈਂਟ ਦਾ ਆਗਾਜ਼ ਕੀਤਾ ਗਿਆ ਹੈ। ਇਸ ਮੁਕਾਬਲੇ ਵਿੱਚ ਪੰਜਾਬ ਭਰ ਤੋਂ ਨਾਮੀਂ ਖਿਡਾਰੀ ਪਹੁੰਚੇ ਤੇ ਆਪਣੀ ਆਪਣੀ ਖੇਡ ਦੀ ਪੇਸ਼ਕਾਰੀ ਕੀਤੀ।