ਆਜ਼ਾਦ ਹਿੰਦ ਸੈਨਾ ਨੇ ਮਹਿਲਾਵਾਂ ਨੂੰ ਹੱਕਾਂ ਲਈ ਕੀਤਾ ਜਾਗਰੂਕ - ਮਹਿਲਾਵਾਂ ਉੱਤੇ ਹੋ ਰਹੇ ਅੱਤਿਆਚਾਰ
🎬 Watch Now: Feature Video
ਜਲੰਧਰ: ਅੱਜ ਜਲੰਧਰ ਕੈਂਟ ਵਿਖੇ ਆਜ਼ਾਦ ਹਿੰਦ ਸੈਨਾ ਦੀ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਜਾਗਰੂਕ ਕਰਨਾ ਸੀ। ਆਜ਼ਾਦ ਹਿੰਦ ਸੈਨਾ ਦੀ ਉਪ ਪ੍ਰ੍ਰਧਾਨ ਸੋਨੀਆ ਜੋਸ਼ੀ ਨੇ ਕਿਹਾ ਕਿ ਅੱਜ ਦੀ ਇਹ ਮੀਟਿੰਗ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਲਈ ਜਾਗਰੂਕ ਕਰਨ ਲਈ ਕੀਤੀ ਹੈ ਕਿਉਂਕਿ ਮਹਿਲਾਵਾਂ ਉੱਤੇ ਹੋ ਰਹੇ ਅੱਤਿਆਚਾਰ ਅਤੇ ਲੋਕਾਂ ਨੂੰ ਖ਼ਾਸ ਕਰਕੇ ਮਹਿਲਾਵਾਂ ਨੂੰ ਉਨ੍ਹਾਂ ਦੇ ਆਪਣੇ ਅਧਿਕਾਰ ਜ਼ਿਆਦਾਤਰ ਨਹੀਂ ਮਾਲੂਮ ਹਨ। ਕਈ ਲੋਕ ਜਿਸ ਕਰਕੇ ਮਹਿਲਾਵਾਂ ਉੱਤੇ ਅੱਤਿਆਚਾਰ ਕਰਦੇ ਹਨ ਇਸੇ ਨੂੰ ਲੈ ਕੇ ਇਹ ਮਹਿਲਾਵਾਂ ਦੇ ਅਧਿਕਾਰ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦੀ ਮੀਟਿੰਗ ਕੀਤੀ।