ਆਜ਼ਾਦੀ ਦੇ ਜਸ਼ਨ ਵਿੱਚ ਡੱਬੇ ਲੋਕ - Independence day celebration
🎬 Watch Now: Feature Video
ਸਾਰੇ ਦੇਸ਼ ਵਿੱਚ ਆਜ਼ਾਦੀ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਇਸ ਵਾਰ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਨ ਨਾਲ ਲੋਕਾਂ ਦਾ ਜਸ਼ਨ ਹੋਰ ਵੱਧ ਗਿਆ ਹੈ। ਨੌਜਵਾਨ ਇਸ ਵਾਰ ਆਜ਼ਾਦੀ ਦਿਹਾੜੇ ਨੂੰ ਸਭ ਤੋਂ ਖ਼ਾਸ ਦੱਸ ਰਹੇ ਹਨ। ਲੋਕਾਂ ਦੀ ਮੰਨੀਏ ਤਾਂ ਇਸ ਵਾਰ ਆਜ਼ਾਦੀ ਦਾ ਜਸ਼ਨ ਦੋ ਗੁਣਾ ਜ਼ਿਆਦਾ ਹੈ ਕਿਉਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਵਿਚੋਂ ਧਾਰਾ 370 ਹਟਾਏ ਕੇ ਇਸ ਜਸ਼ਨ ਨੂੰ ਸਹੀ ਮਹੀਨੀਆਂ ਵਿੱਚ ਕਈ ਸੋ ਗੁਣਾ ਵਧਾ ਦਿੱਤਾ ਹੈ। ਅੰਮ੍ਰਿਤਸਰ ਵਾਸੀਆਂ ਦਾ ਕਹਿਣਾ ਹੈ ਕਿ ਆਜ਼ਾਦੀ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਆਜ਼ਾਦੀ ਦਾ ਜਸ਼ਨ ਵੱਖਰਾ ਹੈ ਕਿਉਂ ਕਿ ਕਸ਼ਮੀਰ ਵਿੱਚ ਵੀ ਇਸ ਵਾਰ ਤਰਿੰਗਾ ਝੰਡਾ ਝੂਲੇਗਾ ਜਿਸ ਨਾਲ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਪਰ ਉਠ ਗਿਆ ਹੈ।