ਸੁਮੇਧ ਸੈਣੀ ਨੂੰ ਰਾਹਤ ਤੋਂ ਬਾਅਦ ਭਖੀ ਸਿਆਸਤ, ਭੜਕਿਆ ਸੰਧਵਾਂ ! - Former DGP
🎬 Watch Now: Feature Video
ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ (Former DGP Sumedh Saini ) ਨੂੰ ਮਿਲੀ ਜ਼ਮਾਨਤ ਦਾ ਮਾਮਲਾ ਗਰਮਾਉਣ ਲੱਗ ਗਿਆ, ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ (Kultar Sandhwa) ਨੇ ਸੁਮੇਧ ਸੈਣੀ ਨੂੰ ਰਾਹਤ ਮਿਲਣ ਤੋ ਬਾਅਦ ਵੱਡੇ ਸਵਾਲ ਖੜੇ ਕੀਤੇ ਨਾਲ ਹੀ ਏਜੀ ਅਤੁਲ ਨੰਦਾ (Atul Nanda) ਨੂੰ ਨਿਸ਼ਾਨਾ ਬਣਾਇਆ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹੱਕ ਵਿੱਚ ਕੋਈ ਫੈਸਲਾ ਨਹੀਂ ਆਇਆ ਅਤੇ ਉਹ ਕਿਸੇ ਵੀ ਕੇਸ ਦਾ ਸਹੀ ਢੰਗ ਨਾਲ ਬਚਾਅ ਨਹੀਂ ਕਰ ਸਕੇ। ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਅਤੁੱਲ ਨੰਦਾ ਤੇ ਕੈਪਟਨ ਦਾ ਹੱਥ ਹੈ ਜਿਸਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਹਰ ਕੇਸ ਹਾਰਨ ਦੇ ਬਾਅਦ ਵੀ ਉਹ ਆਪਣੇ ਅਹੁਦੇ 'ਤੇ ਬੈਠਾ ਹੈ।