ਐਡਵੋਕੇਟ ਇੰਦਰਜੀਤ ਸਿੰਘ ਚੀਮਾ ਬਾਰ ਕੌਂਸਲ ਪੰਜਾਬ-ਹਰਿਆਣਾ ਦਾ ਕੋਆਪਟਡ ਮੈਂਬਰ ਬਣਨ 'ਤੇ ਸਨਮਾਨਤ - ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ
🎬 Watch Now: Feature Video
ਫ਼ਤਿਹਗੜ੍ਹ ਸਾਹਿਬ: ਐਡਵੋਕੇਟ ਇੰਦਰਜੀਤ ਸਿੰਘ ਚੀਮਾ ਨੂੰ ਬਾਰ ਕੌਂਸਲ ਪੰਜਾਬ-ਹਰਿਆਣਾ ਦਾ ਕੋਆਪਟਡ ਦਾ ਮੈਂਬਰ ਬਣਨ 'ਤੇ ਫ਼ਤਿਹਗੜ੍ਹ ਸਾਹਿਬ ਦੇ ਵਕੀਲਾਂ ਨੇ ਇੰਦਰਜੀਤ ਸਿੰਘ ਚੀਮਾ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਪ੍ਰੇਮ ਚੰਦ ਜੋਸ਼ੀ ਅਤੇ ਸਾਬਕਾ ਪ੍ਰਧਾਨ ਐਡਵੋਕੇਟ ਬ੍ਰਿਜਮੋਹਨ ਸਿੰਘ ਅਤੇ ਵਕੀਲਾਂ ਨੇ ਸਨਮਾਨਤ ਕੀਤਾ। ਐਡਵੋਕੇਟ ਬ੍ਰਿਜਮੋਹਨ ਸਿੰਘ ਨੇ ਕਿਹਾ ਇੰਦਰਜੀਤ ਚੀਮਾ ਹਰੇਕ ਕੰਮ ਨੂੰ ਪੁਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਕਰਦੇ ਹਨ। ਚੀਮਾ ਵਕੀਲਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਵੀ ਧਿਆਨ ਰੱਖਣਗੇ ਅਤੇ ਇਸ ਜਿੰਮੇਵਾਰੀ ਨੂੰ ਪੁਰੀ ਇਮਾਨਦਾਰੀ ਨਾਲ ਨਿਭਾਕੇ ਵਕੀਲਾਂ ਦੀਆਂ ਮੁਸ਼ਕਿਲਾਂ ਹੱਲ੍ਹ ਕਰਵਾਉਣਗੇ।