ਬੀਤੀ ਰਾਤ ਤੇਜ਼ ਹਨ੍ਹੇਰੀ ਨੇ ਗਿੱਦੜਬਾਹਾ 'ਚ ਲੱਗੇ ਧਰਨੇ ਦਾ ਉਡਾਇਆ ਟੈਂਟ - ਤੇਜ਼ ਹਨ੍ਹੇਰੀ ਨੇਉਡਾਇਆ ਟੈਂਟ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ਾਂ ਨੂੰ ਲੈ ਕੇ ਬਹੁਤ ਸਾਰੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਸਘੰਰਸ਼ ਕਰ ਰਹੇ ਹਨ। ਬੀਤੀ ਰਾਤ ਤੇਜ਼ ਹਨ੍ਹੇਰੀ ਆਉਣ ਕਾਰਨ ਗਿੱਦੜਬਾਹਾ ਦੇ ਗੁਰਦੁਆਰਾ ਸਾਹਮਣੇ ਲੱਗੇ ਧਰਨੇ ਦਾ ਤੇਜ਼ ਝੱਖੜ, ਮੀਂਹ ਕਾਰਨ ਟੈਂਟ ਉਖੜ ਗਿਆ ਦਿੱਤੇ। ਇਸ ਸਬੰਧੀ ਕਿਸਾਨਾਂ ਕਿਹਾ ਕਿ ਜਿੰਨੀਆਂ ਮਰਜ਼ੀ ਹੀ ਔਕੜਾਂ ਆ ਜਾਣ, ਉਹ ਉਨ੍ਹਾਂ ਚਿਰ ਧਰਨੇ ਉੱਪਰ ਡਟੇ ਰਹਿਣਗੇ, ਜਿਨ੍ਹਾਂ ਚਿਰ ਮੋਦੀ ਸਰਕਾਰ ਤਿੰਨੇ ਕਾਨੂੰਨ ਰੱਦ ਨਹੀਂ ਕਰਦੀ।