thumbnail

By

Published : Apr 11, 2020, 12:39 PM IST

ETV Bharat / Videos

ਮੰਡੀ 'ਚ ਕਰਫਿਊ ਪਾਸ ਲੈ ਕੇ ਤੇ ਸੈਨੇਟਾਈਜ਼ ਹੋ ਕੇ ਹੀ ਵੈਂਡਰਸ ਹੋ ਸਕਣਗੇ ਦਾਖਲ

ਚੰਡੀਗੜ੍ਹ ਸ਼ਹਿਰ ਦੀ ਸਬਜ਼ੀ ਮੰਡੀ ਜੋ ਕਿ ਸੈਕਟਰ 26 ਦੇ ਵਿੱਚ ਸਥਿਤ ਹੈ, ਉੱਥੇ ਦੁਕਾਨਦਾਰਾਂ ਅਤੇ ਖਰੀਦਦਾਰਾਂ ਦੀ ਬਹੁਤ ਭੀੜ ਰਹਿੰਦੀ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਸ਼ਾਸਨ ਹਰ ਮੁਮਕਿਨ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਹੀ ਫਲਾਂ ਅਤੇ ਸਬਜ਼ੀਆਂ ਹਰ ਘਰ ਵਿੱਚ ਪਹੁੰਚਾਉਣ ਲਈ ਪ੍ਰਸ਼ਾਸਨ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆ ਵੈਂਡਰਸ ਨੂੰ ਕਰਫਿਊ ਪਾਸ ਮੁਹੱਈਆ ਕਰਵਾਏ ਗਏ ਨੇ ਅਤੇ ਉਹ ਲੈ ਕੇ ਹੀ ਵੈਂਡਰਸ ਮੰਡੀ ਦੇ ਵਿੱਚ ਦਾਖਲ ਹੋ ਸਕਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੈਨੀਟੇਸ਼ਨ ਦੀ ਪ੍ਰਕਿਰਿਆ ਤੋਂ ਵੀ ਗੁਜ਼ਰਨਾ ਪਵੇਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.