thumbnail

By

Published : Apr 30, 2020, 12:13 AM IST

ETV Bharat / Videos

ਤਬਲੀਗੀ ਜਮਾਤ ਦੀਆਂ 2 ਔਰਤਾਂ ਦੀ ਕੋਰੋਨਾ ਰਿਪੋਰਟ ਆਈ ਨੈਗੀਟਿਵ

ਫ਼ਤਿਹਗੜ੍ਹ ਸਾਹਿਬ : ਜ਼ਿਲ੍ਹੇ ਲਈ ਬੜੀ ਰਾਹਤ ਦੀ ਗੱਲ ਹੈ ਕਿ ਬੀਤੇ ਕੁੱਝ ਦਿਨ ਪਹਿਲਾਂ ਹਲਕਾ ਬੱਸੀ ਪਠਾਣਾ ਦੇ ਪਿੰਡ ਮਨੇਲੀ ਵਿੱਚ ਤਬਲੀਗੀ ਜਮਾਤ ਨਾਲ ਸਬੰਧਤ ਦੋ ਔਰਤਾਂ ਕੋਰੋਨਾ ਪੌਜ਼ੀਟਿਵ ਆਈਆਂ ਸਨ। ਉਨ੍ਹਾਂ ਦਾ ਇਲਾਜ ਰਾਜਪੁਰਾ ਦੇ ਗਿਆਨ ਸਾਗਰ ਹਸਪਤਾਲ ਵਿੱਚ ਚੱਲ ਰਿਹਾ ਹੈ। ਉਨ੍ਹਾਂ ਔਰਤਾਂ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ ਇਸ ਜੰਗ ਨੂੰ ਜਿੱਤ ਲਿਆ ਹੈ ਅਤੇ ਉਨ੍ਹਾਂ ਦੇ ਲਏ ਗਏ ਦੋਵੇਂ ਟੈਸਟ ਹੁਣ ਨੈਗੇਟਿਵ ਆ ਗਏ ਹਨ। ਇੰਨ੍ਹਾਂ ਔਰਤਾਂ ਨੂੰ 14 ਦਿਨਾਂ ਦੇ ਲਈ ਏਕਾਂਤਵਾਸ ਕਰ ਦਿੱਤਾ ਗਿਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.