ਲੁਧਿਆਣਾ ਨੂੰ ਮਿਲੇ 107 ਨਵੇਂ ਸਮਾਰਟ ਸਕੂਲ ਤੇ 237 ਟੈਬਲੇਟ - 107 new smart schools opened in ludhiana
🎬 Watch Now: Feature Video
ਲੁਧਿਆਣਾ: ਸਿੱਖਿਆ ਦੇ ਪ੍ਰਸਾਰ ਲਈ ਪੰਜਾਬ ਸਰਕਾਰ ਨੇ ਅੱਜ ਇੱਕ ਹੋਰ ਕਦਮ ਵਧਾਇਆ ਹੈ। ਲੁਧਿਆਣਾ ਦੇ ਵਿੱਚ 107 ਨਵੇਂ ਸਕੂਲ ਲੁਧਿਆਣਾ ਵਿੱਚ ਸਥਾਪਿਤ ਕੀਤੇ ਗਏ, 38 ਪ੍ਰਾਇਮਰੀ ਸਕੂਲ ਨੂੰ 237 ਟੈਬਲੇਟ ਵੰਡੇ ਗਏ। ਡੀਸੀ ਲੁਧਿਆਣਾ ਨੇ ਦੱਸਿਆ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਲਈ ਇਹ ਪੰਜਾਬ ਸਰਕਾਰ ਦੇ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਟੈਬਲੇਟ ਪ੍ਰਾਇਮਰੀ ਸਕੂਲਾਂ ਨੂੰ ਦਿੱਤੇ ਗਏ ਹਨ ਨਾ ਕਿ ਵਿਦਿਆਰਥੀਆਂ ਨੂੰ ਅਤੇ 12ਵੀਂ ਜਮਾਤ ਦੇ ਬੱਚਿਆਂ ਨੂੰ ਸਮਾਰਟ ਫ਼ੋਨ ਦਾ ਕੰਮ 2 ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਹਨ।