thumbnail

By

Published : Jan 5, 2020, 10:39 AM IST

ETV Bharat / Videos

ਸੰਨਿਆਸ ਲੈਣ ਤੋਂ ਬਾਅਦ ਇਰਫ਼ਾਨ ਪਠਾਨ ਨੇ ਦੱਸੀਆਂ ਕੁਝ ਖ਼ਾਸ ਗੱਲਾਂ

ਭਾਰਤੀ ਕ੍ਰਿਕੇਟਰ ਵਿੱਚ 'ਸਵਿੰਗ ਆਫ਼ ਕਿੰਗ' ਵਜੋਂ ਜਾਣੇ ਜਾਣ ਵਾਲੇ ਇਰਫ਼ਾਨ ਪਠਾਨ ਨੇ ਸ਼ਨੀਵਾਰ ਨੂੰ ਕ੍ਰਿਕਟ ਦੇ ਸਾਰੇ ਫ਼ਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੇਵਾਮੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਹਨ। ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਨੇ ਇੱਕ ਇੰਟਰਵਿਉ ਦੌਰਾਨ ਆਪਣੇ ਆਉਣ ਵਾਲੇ ਪ੍ਰੋਜੈਕਟਸ ਜਾਣਕਾਰੀ ਸਾਂਝੀ ਕੀਤੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.