ਜਾਲਮ ਕਹਿਣ ਬਲਾਵਾਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਨੇ - Punjab cricket team news
🎬 Watch Now: Feature Video
ਜਾਲਮ ਕਹਿਣ ਬਲਾਵਾਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਨੇ ਤਰਲੋਚਨ ਲੋਚੀ ਵੱਲੋਂ ਲਿਖੀ ਇਹ ਸਤਰ ਮਾਨਸਾ ਦੀ ਰਹਿਣ ਵਾਲੀ ਸ਼ਬਨਮ ਗਾਂਧੀ 'ਤੇ ਢੁੱਕਦੀ ਹੈ। ਸ਼ਬਨਮ ਪੰਜਾਬ ਦੀ ਸੀਨੀਅਰ ਕ੍ਰਿਕਟ ਟੀਮ ਦੇ ਲਈ ਚੁਣੀ ਗਈ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਸ਼ਬਨਮ ਨੇ ਦੱਸਿਆ ਕਿ ਉਹ ਆਪਣੀ ਰੋਲ ਮਾਡਲ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਮੰਨਦੀ ਹੈ। ਹਰਮਨ ਨੂੰ ਵੇਖ ਕੇ ਸ਼ਬਨਮ 'ਚ ਕੁਝ ਕਰਨ ਦਾ ਜਜ਼ਬਾ ਪੈਦਾ ਹੋਇਆ ਹੈ।