ਤਾਨੀਆ ਭਾਟੀਆ ਨੇ ਛੋਟੀ ਉਮਰੇ ਕੀਤੇ ਵੱਡੇ ਕਾਰਨਾਮੇ - taniya bhatia father sanjay bhatia
🎬 Watch Now: Feature Video
ਆਸਟ੍ਰੇਲੀਆ ਵਿਖੇ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤੀ ਮਹਿਲਾ ਕ੍ਰਿਕੇਟ ਟੀਮ ਦਾ ਹਿੱਸਾ ਬਣਨ ਵਾਲੀ ਤਾਨੀਆ ਭਾਟੀਆ ਦੇ ਪਿਤਾ ਸੰਜੇ ਭਾਟੀਆ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਤਾਨੀਆ ਦੀ ਜ਼ਿੰਦਗੀ ਬਾਰੇ ਕਈ ਅਹਿਮ ਗੱਲਾਂ ਨੂੰ ਸਾਂਝਾ ਕੀਤਾ। ਦੱਸਣਯੋਗ ਹੈ ਕਿ ਤਾਨੀਆ ਦੇ ਪਿਤਾ ਸੰਜੇ ਭਾਟੀਆ ਖ਼ੁਦ ਅੰਤਰਰਾਸ਼ਟਰੀ ਕ੍ਰਿਕੇਟਰ ਬਣਨਾ ਚਾਹੁੰਦੇ ਸਨ, ਪਰ ਉਹ ਰਾਜ ਪੱਧਰ ਤੱਕ ਹੀ ਖੇਡ ਸਕੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਪੋਰਟਸ ਕੋਟੇ 'ਚੋਂ ਸਰਕਾਰੀ ਬੈਂਕ ਵਿੱਚ ਨੌਕਰੀ ਮਿਲ ਗਈ।