EXCLUSIVE INTERVIEW: ਈਟੀਵੀ ਭਾਰਤ ਨਾਲ ਸੂਰਜ ਪੰਚੋਲੀ ਨੇ ਸਾਂਝੇ ਕੀਤੇ ਆਪਣੇ ਤਜ਼ਰਬੇ
🎬 Watch Now: Feature Video
ਮੁੰਬਈ: ਸਾਲ 2015 ਵਿੱਚ ਆਈ ਫ਼ਿਲਮ 'ਹੀਰੋ' ਨਾਲ ਬਾਲੀਵੁੱਡ 'ਚ ਡੈਬਿਉ ਕਰਨ ਵਾਲੇ ਵੈਟਰਨ ਬਾਲੀਵੁੱਡ ਅਦਾਕਾਰ ਆਦਿੱਤਿਆ ਪੰਚੋਲੀ ਦੇ ਬੇਟੇ ਸੂਰਜ ਪੰਚੋਲੀ, ਹੁਣ ਆਪਣੀ ਆਉਂਣ ਵਾਲੀ ਫ਼ਿਲਮ 'ਸੈਟੇਲਾਈਟ ਸ਼ੰਕਰ' ਨਾਲ ਇੱਕ ਵਾਰ ਫੇਰ ਸਿਲਵਰ ਸਕ੍ਰੀਨ 'ਤੇ ਪਰਤ ਰਹੇ ਹਨ। ਈਟੀਵੀ ਭਾਰਤ ਨਾਲ ਦਿੱਤੀ ਇੰਟਰਵਿਉ ਵਿੱਚ ਸੂਰਜ ਪੰਚੋਲੀ ਨੇ ਆਪਣੀ ਨਿੱਜੀ ਅਤੇ ਕਾਰਜਸ਼ੀਲ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਇਸ ਫ਼ਿਲਮ ਦੇ ਲਈ ਅਦਾਕਾਰ ਨੇ ਕਾਫ਼ੀ ਮੁਸ਼ਕਲ ਸ਼ੂਟ ਕੀਤਾ ਹੈ ਜਿਸ ਲਈ ਉਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਲਗਾਤਾਰ ਜਾਣਾ ਪੈਂਦਾ ਸੀ। ਅਦਾਕਾਰ ਨੇ ਸ਼ੂਟਿੰਗ ਦੇ ਇਸ ਮੁਸ਼ਕਲ ਤਜ਼ਰਬੇ ਬਾਰੇ ਵੀ ਦੱਸਿਆ। ਨਾਲ ਹੀ, ਫ਼ਿਲਮ ਦੇ ਨਿਰਦੇਸ਼ਕ ਇਰਫ਼ਾਨ ਕਮਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫ਼ਿਲਮ ਲਈ ਸੂਰਜ ਪੰਚੋਲੀ ਨੂੰ ਕਿਉਂ ਚੁਣਿਆ ...