ਗਲੀ ਬੁਆਏ ਅਦਾਕਾਰ ਸਿਧਾਂਤ ਚਤੁਰਵੇਦੀ ਨੇ ਦੱਸਿਆ ਕਈ ਦਿਲਚਸਪ ਗੱਲਾਂ - ਬਾਲੀਵੁੱਡ ਅਦਾਕਾਰ ਸਿਧਾਂਤ ਚਤੁਰਵੇਦੀ
🎬 Watch Now: Feature Video
ਗਲੀ ਬੁਆਏ ਦੇ ਬਾਅਦ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਬਾਲੀਵੁੱਡ ਅਦਾਕਾਰ ਸਿਧਾਂਤ ਚਤੁਰਵੇਦੀ ਨੇ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ, ਜੋ ਅਗਲੇ ਸਾਲ ਆਉਣਗੇ। ਗਲੀ ਬੁਆਏ ਅਦਾਕਾਰ ਨੇ ਦੋ ਵੱਡੇ ਐਲਾਨ ਕੀਤੇ। ਸਭ ਤੋਂ ਪਹਿਲਾ, ਉਹ 'ਬੰਟੀ ਔਰ ਬਬਲੀ 2' ਦਾ ਹਿੱਸਾ ਬਣਨਗੇ ਤੇ ਦੂਸਰਾ ਉਨ੍ਹਾਂ ਨੇ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਦੇ ਇੱਕ ਅਨਟਾਈਟਲਡ ਪ੍ਰੋਜੈਕਟ 'ਤੇ ਸਾਈਨ ਕੀਤਾ ਹੈ।